
Best Punjabi Attitude Status
Are You are Looking For Punjabi Attitude Status For Whatsapp Instagram, Facebook. However Punjabi is a very colorful language Above all Therefore You are at Right Place. So here is the Collection of the Best Awesome images and quotes for Punjabi attitude status for Whatsapp status download most importantly in addition here you will Get Latest and Superb content Daily Updated in this post further and secondly However we will also be posting an article on Punjabi attitude status and more Similar content. So let’s go…





Are You Loving Attitude Images
Meanwhile hope you are enjoying above all awesome image of Punjabi attitude status. However, in Punjabi status attitude is the thing for which Punjabi’s are most well known certainly Moreover, In addition, you will be getting more such awesome Images for WhatsApp status download on attitude quotes Similarly So let’s continue with Punjabi Attitude Status












So I think most importantly you are enjoying our Collection of the awesome high-quality images Similarly This Collection of Punjabi Attitude Status is Unique from all other sites online. Moreover, After that, there will be also some quotes on the attitude of Punjabi in addition to which you will love to see.












Punjabi status Whatsapp Hope You Enjoyed Our Punjabi attitude status images However If you enjoyed it then share it to your friends and most importantly that we will be updating this page with more such awesome attitude images to help you to express your attitude to others through our images and Moreover we have posted superb attitude quotes in the paragraph below do check it out
Best Punjabi attitude quotes

Firstly Punjabi attitude quotes for WhatsApp status in the Punjabi Language are Mostly used in Punjab. Punjabi WhatsApp status is only used by the Punjab people. Secondly Today we will be sharing with you the Punjab Attitude Quotes given below in this section. However, You can download the given images below and use them on your WhatsApp.








































Therefore Punjabi attitude status We expect that you have enjoyed the above all Punjabi Attitude Quotes in the form of beautiful images most importantly that you can download them easily by clicking on the download button and therefore show off your attitude to the world and your friends and meanwhile further we will be uploading more such quotes and images on Punjabi attitude status enjoyyy
Punjabi Attitude Status Quotes
🔥ਗੱਲ ਨਾ ਕਰਨ ਨੂੰ ਜੋ ਮਜਬੂਰੀ ਦੱਸਦਾ
ਸੱਜਣਾ ਮੈਂ ਸਭ ਸਮਝਦਾ ਹਾਂ
ਮੇਰੀ ਕੁਝ ਨਾ ਕੀਮਤ ਤੇਰੀ ਜਿੰਦਗੀ ਚ
ਤੇ ਮੈਂ ਤੈਨੂੰ ਰੱਬ ਸਮਝਦਾ ਹਾ🔥
ਆਗ: 🔥 ਸੇ ਖੇਲਨੇ ਕਾ ਸ਼ੌਕ ਹਮ ਬੀ ਰਖਤੇ ਹੇ ਲੇਕਿਨ ਹਰਾਮਖੋਰੋ ਸੇ ਨਹੀ ਔਰ ਖਤਮ ਬੀ ਤਬ ਕਰਤੇ ਹੈ ਜਬ ਸਾਮਨੇ ਵਾਲਾ ਖਾਕ ਹੋ ਜਾਏ
🔥ਮੈਨੂੰ ਪਿਆਰ ਆ ਬਸ ਓਹਦੇ ਨਾਲ
ਓਹਨੂੰ ਨਫ਼ਰਤ ਮੇਰੇ ਨਾਲ ਹੋਈ ਜਾਵੇ
ਰੱਬ ਵੀ ਬਣਾਉਂਦਾ ਏ ਮਜਾਕ ਮੇਰਾ
ਸਭ ਕੁਝ ਮੇਰੇ ਤੋਂ ਖੋਈ ਜਾਵੇ:🔥
🔥ਓਹਦੇ ਬਿਨਾਂ ਇਕੱਲਾ ਰਹਿ ਲਊਗਾ ਮੈਂ
ਗਮ ਇਸ਼ਕੇ ਦੇ ਸਹਿ ਲਊਗਾ ਮੈਂ
ਮੇਰੇ ਪਿਆਰ ਨੇ ਤਾਂ ਅਪਣਾਇਆ ਨੀ ਮੈਨੂੰ
ਦਰਦਾਂ ਨੂੰ ਆਪਣਾ ਕਹਿ ਲਊਗਾ ਮੈਂ:🔥
🔥ਕੋਈ ਕਹਿੰਦਾ ਤੂੰ ਕਮਾਲ ਬੜਾ
ਕਈ ਕਹਿੰਦੇ ਤੂੰ ਨਾਪਸੰਦ ਮੈਨੂੰ
ਮੂੰਹੋ ਬੋਲ ਕੇ ਕੁਝ ਦੱਸ ਸੱਜਣਾ
ਨਫ਼ਰਤ ਦੀ ਆਵੇ ਸੁਗੰਧ ਮੈਨੂੰ:🔥
🔥ਵੱਖਰੇ ਆ ਅਸੀਂ ਦੁਨੀਆਂ ਤੋਂ
ਅਸੀਂ ਹਾਰਾਂ ਨੂੰ ਹਰਾਉਂਦੇ ਹਾਂ
ਕਹਾਣੀਆਂ ਚ ਜਿਓਣ ਦਾ ਸ਼ੌਕ ਨਾ ਸਾਨੂੰ
ਅਸੀਂ ਅਸਲੀਅਤ ਵਿੱਚ ਜਿਉਂਦੇ ਆ🔥
ਪੱਥਰ ਸਰੀਰਖੂਨ 😎 ਮਿੱਤਰਾ ਦੇ ਗਾੜੇ
ਡੋਲ ਜਾਣ ਹੋਸਲੇ ਅੈਨੇ ਵੀ ਮਾੜੇ🤑
ਸਾਥ ਗੱਭਰੂ 🤝ਦਾ ਕਮੀਤੀ
ਨਾ ਜਾਣ:🤝 ਲਈ ਫਜੂਲ:😎
ਮੁੰਡੇ ਪਿੰਡ ਦੇ ਰਕਾਨੇ ਪੱਕੀ ਹਿੰਡ ਦੇ ਨੀ ਲੱਗੀਆਂ ਦੇ ਮੁੱਲ ਤਾਰਦੇ:😊
ਸਾਲ਼ੇ ਰੀਸ ਵੀ ਸਾਡੀ ਕਰਦੇ ਆ,
ਤੇ ਸਾਡੇ ਤੇ ਹੀ ਮੱਚੀ ਜਾਂਦਿਆ
Be do respect🤙
ਚੰਗੇ ਘਰਾਂ ਦੇ ਮੁੰਡਿਆਂ:😎
ਕੱਪੜੇ ਆ ਕਾਲੇ ਪਰ ਚਿੱਟੇ ਦਿਲ❣ ਨੇ ਲੋਕਾਂ ਦੀ ਜੁਬਾਨ ਫੁਕਰੇ ਤੇ ਅੜੀ ਏ:😎
ਕੇਹਦੇ ਲਈ ਤੂੰ ਵੇਖਦੀ ਏ ਸ਼ੀਸ਼ਾ ਵਾਰ ਵਾਰ 🙄
ਤੂੰ ਤਾਂ ਖੁਦ ਨਾਲੋਂ ਵੀ ਜਿਆਦਾ ਖੁਬਸੁਰਤ
🔥ਅੱਖਾਂ ਚ ਸਰੂਰ ਨਸ਼ੇ ਵਰਗਾ
ਪਰ ਮੈਂ ਬੰਦਾ ਸ਼ਰਾਬੀ ਨਾ
ਮੈਂ ਕਈਆਂ ਦੇ ਜੀਣ ਦਾ ਕਾਰਨ ਹਾਂ
ਤੇ ਕਈਆਂ ਦੀ ਬਰਬਾਦੀ ਅਾ🔥
ਤੂੰ ਸਾਡੀ ਰੀਸ ਕੀਥੋ ਕਰ ਲਵੇਗਾ ਕਮਲਿਆ ;
ਅਸੀ ਤਾ? ਸੌਣ ?ਲੱਗੇ 💡 ਬਲਬ?ਨੂੰ ਗੋਲੀ ਮਾਰ 🔫🔫 ? ਕੇ ਬੁਝਾਈ ਦਾ?
👉 😎:😎
ਜੋ ਖੜ ਮੌੜਾ ↕:ਉੱਤੇ ਕਰਦੇ ਨੇ ਟਿੱਚਰਾ🤭, ਅੜੀ🤫ਜੱਟ 😎:ਦੀ ਪਵਾ ਦੂ🙃ਨੀਵੀਆਂ.
ਜਿਸ ਨਾਲ ਪਿਆਰ ਹੋ ਜਾਵੇ ੳੁਹ ਖਾਸ 😇ਬਣ ਜਾਂਦਾ ਹੈ ।
ਜਜਬਾਤੀ 😔ਜਿਹੇ ਬੰਦੇ ਜਣੀ ਖਣੀ ਤੇ ਨੀ ਮਰਦੇ …👈
ਜਿਹੜੇ ਸਮੇ ਵਿੱਚ ਬੱਸ 🚌 ਨੂੰ ਤੂੰ #Pee 🎺 ਕਹਿੰਦਾ ਸੀ
ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦੇਂਦੇ ਜਾਨ ਯਾਰਾ 😔੫ਰ ਤੈਨੂੰ ਜਿੰਦਗੀ ਚੋਂ ਨਾ ਦੇਂਦੇ ਜਾਨ ਯਾਰਾ😒😒😒
ਪਤਾ ਨਹੀਂ ਫਿਰ ਵੀ ਲੋਕ ਐਨੀਆਂ ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ ।
ਰੂਪ ਨਾਰ ਦਾ ਕਰਾਉਂਦਾ ਜੇ ਤਸੱਲੀਆਂ,ਤੇਰਾ ਯਾਰ ਵੀ ਤਾਂ ਕਰਦਾ ਭੁਲੇਖੇ ਦੂਰ ਨੀਂ…😎
🔥ਯਾਰੀ ਇੱਕ ਨਾਲ …ਸਰਦਾਰੀ ਹਿੱਕ ਨਾਲ
😎ਮੌਤ ਨੂੰ ਖੱਟਣਾ ਤੇ ? Jatti ਨੂੰ ਪੱਟਣਾ ਇਕ ਬਰਾਬਰ..?
😎ਮੈਂ ਕੱਟ ⚔ ਕੇ ਕਬੂਤਰੀਆਂ ??️ ਖੰਬ ਰੱਖੀਆਂ ?ਮੁੰਡਾ ਦੇਖਣੇ ਨੂੰ ਦੇਸੀ ਜਿਹਾ? ਲਗਦਾ ਰਕਾਨੇ ਪਰ ਜਿੰਨੀਆਂ ਸ਼ਹੇਲੀਆਂ ਨੇ ? ਬੰਬ ਰੱਖਿਆ
😎😎ਮੈਂ ਸੁਣਿਆਂ ਮਨ ਵਿੱਚ ਵਹਿਮ ਤੇਰੇ ਕੇ ਸਾਨੂੰ ਘਾਟੇ ਨੇ ਮੁਟਿਆਰਾਂ ਦੇ.ਤੂੰ ਰਹਿ ਗਈ ਪਰਖਦੀ ਸ਼ਕਲਾਂ ਨੂੰ ਪਰ ਹੀਰੇ ਦਿਲ ਨੇ ਯਾਰਾਂ ਦੇ …!!
ਮੇਰੇ ਆਲਾ, ਮੇਰੇ ਆਲਾ ਆਖਿਆ ਕਰੇਂਗੀਅੱਖ ਲੜ ਲੈਣ ਦੇ🔥
ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ😎🔥
Punjabi Attitude Status
😎🔥ਮਾਣ ਮੈਂ ਕਰਦਾ ਨੀ ਤੇ ਤੈਨੂੰ ਕਰਨ ਨੀ ਦੇਣਾ , ਤੂੰ ਦੇਸੀ ਈ ਸੋਹਣੀ ਲੱਗਦੀ ਫੁਕਰੀ ਮੈਂ ਤੈਨੂੰ ਬਣਨ ਨੀ ਦੇਣਾ😎
ਮਰਦਾਂ ਦੇ ਬੋਲ ਦਿੰਦੇ ਅਣਖੀ ਅਸੂਲ”ਯਾਰ” ਚਿੱਟੀਆਂ ਕਲਾਈਆਂ ਦਾ ਨੀ ਪਾਣੀ ਭਰਦਾ..🔥😎😍
ਮਤਲਬ ਨੂੰ ਜੀ ਜੀ ਹੁੰਦੀ ਏ
😎ਬੀਬਾ ਸਾਡੀ ਰੀਸ ਤੂੰ ਕਿੱਥੋ ਕਰਲੇਗੀ… ਅਸੀ ਤਾ ਬੋਤਲ ਪੀ ਕਿ ਘਰੇ ਪਤਾ ਨੀ ਲੱਗਣ ਦਿੰਦੇ …ਤੇ ਤੂੰ ਗੋਲਗੱਪੇ ਖਾ ਕੇ ਰੋਲਾ ਪਾ ਦਿੰਨੀ ਅਾ
ਬੀਬਾ ੲਿਹ ਹੀ ਹੈ ਸੱਚ ਕਿ ਮੇਰੇ ਕੋਲੋ ਜਿੰਨਾ ਬੱਚ ਸਕਦੀ ਹੈਂ ਬੱਚ🔥
ਬਾ ? ਸਾਡੀ ਰੀਸ ਤੂੰ ਕਿੱਥੋ ? ਕਰਲੇਗੀਅਸੀ ਤਾਂ ਬੋਤਲ ਪੀ ਕਿ ਘਰੇ ? ਪਤਾ ਨੀ ਲੱਗਣ ਦਿੰਦੇ ਤੇ ਤੂੰ ਗੋਲਗੱਪੇ ਖਾ ਕੇ ਰੋਲਾ ਪਾ ਦਿੰਨੀ ਅਾਂ…😎
ਬੜੇ ਔਗੁਣ ਨੇ ਮੇਰੇ ਵਿੱਚ, ਪਰ ਦਿਲ ਵਿਚ ਕਿਸੇ ਲਈ ਨਫਰਤ ਨਹੀਂ .. !
ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ।ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ।
ਬਹੁਤਾ ਕੁਝ ਰੱਬ ?ਕੋਲੋੰ ਨਹੀਉਂ ਮੰਗੀ ਦਾਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ? ਚਾਹੀਦੀ
😎😎ਫੁਕਰੇ ਨੀ ਹੈਗੇ ਸ਼ੁਗਲੀ ਜਿਹੀ ਮਾਰ ਲੈਨੇ ਆਂਸਹੇਲੀ ਕੋਈ ਹੈਨੀ ਬੱਸ ਟਾਈਮ ਸਾਰ ਲੈਨੇ ਆਂਜੀਹਨੂੰ ਲੱਗੇ ਚੰਗੇ ਆਪੇ ਭੇਜ ਲੂ ਗੀ ਮੈਸੇਜਇਹੀ ਦਿਲ ਨਾਲ ਕਰ ਆਪਾਂ ਵਿਚਾਰ ਲੈਨੇ ਆਂ…😎🔥
ਫੱਟੀ ਚ ਗੱਡੇ ? ਕਿੱਲ ਵਾਗੁੰ ਯਾਰੀ ਪੱਕੀ ਆ..ਸਾਨੂੰ ਜੱਚ ਦੀ ਆ ਕੁੰਡੀ ਮੁੱਛ ਅਸੀ ਤਾ ਰੱਖੀ ਆ..
ਪੇਡੂ ਆ ਬੀਬਾ ਅਨਪੜ੍ਹ ਨਹੀ।
ਪੁੱਛ ਕੇ ਤਾਂ ਦੇਖ ੳੁਹਨਾਂ ਨੂੰ ਜੋ ਮੇਰੇ ੳੁੱਤੇ ਮਰਦੀਅਾਂ ਨੇਤੇਰੇ ਵਰਗਿਅਾਂ ਤੇ 5,6 ਮੇਰਾ ਟਾਈਮ ਚੱਕਣ ਨੂੰ ਖੜ੍ਹਦੀਅਾਂ ਨੇ?
ਪੰਗੇ ਨਾ ਲੈ ਬੀਬਾ ਦਿਲੋ ਕੱਡਿਆ ਨੀ ਜਾਣਾ, YaaR ਚਿੱਟੇ ਤੋਂ ਵੀ ਭੈੜਾ ਤੈਥੋ ਛੱਡਿਆ ਨੀ ਜਾਣਾ..!
ਪਹਿਲੇ ਛੋਟੇ ਸੀ ਤਾਂ ਦਿੱਲ ਸਾਫ ਤੇ ਕੱਪੜੇ ਮੈਲੇ ਹੁੰਦੇ ਸੀ ….ਹੁਨ ਵੱਡੇ ਕੀ ਹੋ ਗਏ ਤਾ ਕੱਪੜੇ ਸਾਫ ਤੇ ਦਿੱਲ ਮੈਲੇ ਹੋ ਗਏ ਨੇ
ਪਹਿਲਾਂ ਆਪਣਾ “attitude” ਸੈੱਟ ਕਰ ਫਿਰ ਮੇਨੂੰ ਸੈੱਟ ਕਰਨ ਦੇ ਸੁਪਨੇ ਵੇਖੀ।
ਨੀ ਤੇਰੀ ? ਨੀਵੀ ? ਸੋਚ ਨਾਲੋ ਤਾਂ ਮੇਰੀ ਪੈਂਟ ??ਚੰਗੀ ਅਾ,,ੳੁਚੀ ?? ਤਾ ਹੈਗੀ ਹੈ ???
ਨੀ ਤੂੰ ਆਕੜਾਂ ਦੀ ਪੱਟੀ ਕਰ ਗਈ ਬਲੋਕ ਫੇਰ ਕੇੜਾ ਫਰਕ ਤੇਰੇ ਵਰਗੀ ਹੋਰ ਲਈ ਪਿੰਡ ਵਾਲੇ ਮੌੜ ਤੇ ਰੋਕ
ਨਾ ਮੈ ਪਾਉਂਦੀ Gucci ਨਾ armani ਵੇ , ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ …
ਨਾ ਮੈ ghaint.. ਨਾ ਮੈਂ Fashiona ਦੀ ਪੱਟੀ ਦੁਧ ਮਖਣ ਨਾਲ ਪਾਲੀ ਹੋਯੀ… ਮੈਂ ਆ ਆਪਣੇ ਮਾਪਿਆਂ ਦੀ sau ਜੱਟੀ
ਨਾ ਪਿੰਡ ਵਿਚ ਮਸ਼ਹੂਰ ਨਾ ਦਿਲ ਵਿੱਚ ਗਰੂਰ , ਮਾਣ ਕਰਦੇ ਆ ਮਾਪੇ ਪੁਤ ਸਾਡਾ ਬੁਰੇ ਕੰਮਾਂ ਤੋਂ ਦੂਰ ..!!
ਦਿਖਾਵੇ ਦੇ ਸ਼ਰੀਫ ਬਨਣ ਦੀ ਆਦਤ ਨਹੀਂ ਸਾਨੂੰ ਸ਼ਬਦ ਚਾਹੇ ਜੋ ਵੀ ਹੋਣ ਸ਼ਰੇਆਮ ਬੋਲਦੇ ਐ
ਥੋੜਾ # Time ? ਰੁੱਕ # ਮਿਸ ਕਰੲੀਅਾ ਕਰੇਂਗੀ…ਫੋਟੋ ਸਾਡੀ ਵੀ # phone ? ਚ ਪਾ ਕੇ # kiss? ਕਰੲੀਅਾ ਕਰੇਂਗੀ
ਤੂੰ ਵੀ ਤਾਂ ਇਜ਼ਹਾਰ ਕਰ ਸਕਦੀ ਏ. ਕਿਹੜਾ ਰਾਹ ਵਿੱਚ ਪੈਂਦਾ ਬਾਰਡਰ ਏ… ਜੇ ਕੁੜੀਐ ਤੇਰਾ ਸੁਭਾਅ ਅਵੱਲਾ ੲੇ, ਤਾਂ #Attitude ਮੂੰਡੇ ਦਾ ਵੀ ਗਾਡਰ ਏ !!!
ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ
ਜੇ ਤੂੰ ਪਾਇਆ ਏ ਸ਼ਗਨ ਭਾਜੀ ਵੀ ਮੋੜ ਦਿਆਂਗੇ, ਦਿਲ ਤਾਂ ਸਾਨੂੰ ਤੋੜਨੇ ਨੀ ਆਉਂਦੇ, ਗਰੂਰ ਜਰੂਰ ਤੋੜ ਦਿਆਂਗੇ
ਜੇ ਤੂੰ ਸੋਹਣੀ ਆ ਤਾਂ ਸਵੀਟ ਮੈਂ ਵੀ ਬਹੁਤ ਆ,ਜੇ Attitude ਤੇਰੇ ਚ ਹੈ, ਤਾਂ ਢੀਠ ਮੈਂ ਵੀ ਬਹੁਤ ਆ!
ਜੇ ਕੋਈ ਵੇਖਦੀ ਆ ਵੇਖ ਵੇਖ ਹੱਸ ਲਈ ਦਾ???..ਦਿਲ ਤੋੜੀ ਦਾ ਨੀ ਮਾਣ-ਤਾਣ ਰੱਖ ਲਈਦਾ. …
ਜਿੰਦਗੀ ਜਿਉਣੀ Jatti? ਨੇ ਟੋਹਰ ਨਾਲ , ਵੇ? ਤੂੰ ?ਲਾ ਲੈ ਯਾਰੀ? ਕਿਸੇ ਹੋਰ? ਨਾਲ..??
ਜਿੱਥੇ ਲਾਈ ਹੋਵੇ ਯਾਰੀ ? ਦਿਲ ? ਖੋਟੇ ਨੀ ਰੱਖੀਦੇ, ਸ਼ੋਂਕ ਹੋਵੇ ਜੇ ਬੁੱਲਫਾਇਟਿੰਗ ? ਦਾ ਲੰਡੁ ਝੋਟੇ ? ਨੀ ਰੱਖੀਦੇ
ਜਿਹੜਾ ਜਿਨ੍ਹਾਂ ਕਰੇ ਆਪਾ ਵੀ ਓਹਨਾ ਹੀ ਕਰੀ ਦਾ ਕੋਈ 1 ਪੈਰ ਪਿੱਛੇ ਕਰੇ ਆਪਾ 10 ਪਿੱਛੇ ਹਟ ਜਾਈ ਦਾ
ਜਿਹਨੂੰ ਸਾਡੀ ਨੀ ਪਰਵਾਹ ਉਹਨੂੰ ਇਕੋ ਏ ਸਲਾਹ.. ਮਰਦੇ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ
ਜਦੋਂ ਮਿਲਦਾ?ਕੋਈ ਪਿਆਰ?ਨਾਲ ਅਸੀਂ ਪਲਕਾਂ ? ਤੇ ਬਿਠਾਈਦਾ,?ਜੇ ਕੋਈ ਦੋ ਕਦਮ?ਪਿੱਛੇ ਹੱਟਜੇ ਤਾਂ,ਅਸੀਂ ?ਚਾਰ ਕਦਮ?ਿਪੱਛੇ ਹੱਟ?ਜਾਈਦਾ…
ਜੱਟੀ ਹਾਂ ਹੁਣ ….ਆਕੜ ਤਾਂ ਹੋਊਗੀ
ਜੱਟ ਜੱਟ ਹੀ ਹੁੰਦਾ ਭਾਵੇਂ ਨੰਗ ਹੋਵੇ
ਅੱਤ ਕਰਦਾ ਹੀ ਆ ਭਾਂਵੇ ਹੱਥ ਤੰਗ ਹੋਵੇ
ਜੱਟ ??? ਤਾਂ ਹਿਸਾਬ ?ਦੂਣਾ ਕੱਰ ਮੋੜਦਾ ??ਭਾਵੇ ਯਾਰੀ ?ਰੱਖ ਲਈ ਭਾਵੇ ??ਵਾਰ ਕਰ ਲਈ!!
ਜੱਟ ? ਦਾ ਏ Attitude ਭਾਰੀ ਕੁੜੀਏ, ?️ਸੱਚੀ ਤੇਰੀ ਮੇਰੀ ਨਿੱਭਣੀ ਨਾ ਯਾਰੀ ਕੁੜੀਏ?
ਚਿੱਟਾ ਕੁੜਤਾ ਪਜ਼ਾਮਾ, ਥੱਲੇ ਕਾਲੀ ਰੱਖੀ ਥਾਰ, ਯਾਰ ਮੇਰੇ ਤੱਤੇ ਪੰਗਾ ਲੈਣ ਨੂੰ ਤਿਆਰ
ਚੱਲਾਂਗੇ ਆਪਣੇ ਦੰਮ ਤੇ ..
ਮੰਨਜੂਰ ਹੈ ਥੋੜਾ ਰੁੱਕ ਰੁੱਕ ਕੇ ਚੱਲਣਾ..
ਪਰ ਕਿਸੇ ਅੱਗੇ ਝੁੱਕ ਝੁੱਕ ਕੇ ਨਹੀ..
ਗੱਲ ਸੁਣ ਲੈ ਨੀ #NewZealand ਵਾਲੀਏ ਅਸੀਂ #ਦੇਸੀ ਬੰਦੇ ਦੇਸੀ ਜਿਹਾ Trend ਆ… ਸਾਡੀ ਸੋਚ ਉਥੋਂ ਸ਼ੁਰੂ ਹੁੰਦੀ ਆ, ਜਿੱਥੋਂ ਸੋਚ ਕੇ ਤੂੰ ਕਰ ਦਿੰਨੀ End ਆ…
ਖੂੰਝਿਆਂ ਦੇ ਨਾਲ ਲਾਕੇ ਰੱਖਤਾ ਜਿਹੜਾ ਮਾਰਦਾ ਸੀ ਛਾਲਾਂ ਪੁੱਠੀਆਂ
ਕੋਈ ਕਰਮਾਂ ਵਾਲੀ ਕਰੂ ਰਾਜ ਇਸ ਦਿਲ ਤੇ ਐਂਵੇ ਜਣੀ ਖਣੀ ਨੀ ਤੱਕੀ ਦੀ. ਨੀਤ ਵੀ ਰੱਖੀਏ ਸਾਫ ਆਪਣੀ, ਤੇ ਮਾੜੀ ਸੋਚ ਵੀ ਨੀ ਰੱਖੀ ਦੀ
ਕੁੜੀ ਦੇ ਸ਼ੋਂਕ ਸਾਰੇ ਜੱਗ ਤੋ ਵਖਰੇ ਨੇ ,ਏਨੀ ਤੇਰੇ ਚ ਆਕੜ ਨੀ ਜਿੰਨੇ ਮੇਰੇ ਚ ਨਖਰੇ ਨੇ॥
ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!
ਕਿਸੇ ਨੇ ਪੁਛਿਆ #KitHe ਰਹੰਦੇ Ho _ ਮੈ ਕਿਹਾ #ਔਕਾਤ Chਕਦੋ ਤੱਕ _ #JadO ਤੱਕ ਅਗਲਾ RaHe
ਕੱਢ ਦਿਆਗੇ ਉਹ ਵੀ ਜਿਹੜਾ ?ਤੇਰੇ ?ਦਿਲ❤ ਵਿਚ “ਵਹਿਮ” ਆ…ਪੁੱਛ ਕੇ ਦੇਖ ਆਪਣੇ “YaaRan”?? ਨੂੰ ਉਹ ਵੀ ਤੇਰੀ Jatti ?ਦੇ Fan ਆ..???
ਕਈ ਰਿਸ਼ਤੇ ਨਿਭਾ ਲਏ ਪੈਰੀਂ ਡਿੱਗ ਡਿੱਗ ਕੇ ਹੁਣ ਦੱਸਣਾ ਐ ਸਭ ਨੂੰ ATTITUDE ਕਿਸ ਨੂੰ ਕਹਿੰਦੇ ਨੇ..
ਹੋਣਾ ਨੀ ਕੋਈ ਫਾਇਦਾ ਐਵੇਂ ਮਾਰ ਨਾ ਬਿਲੋ ਗੇੜੇਹਾਈ ATTITUDE ਰੱਖੀਏ ਜਣੀ-ਖਣੀ ਦੇ ਨਾ ਜਾਈਏ ਨੇੜੇ… ??
ਹੋਣਾ Success ਕੋਈ ਵੱਡੀ ਗੱਲ ਨੀਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ ਦਾ
ਹੁਣ life ਨੂੰ ਇਹਨਾਂ change ਕਰਾਂਗੇ ਪਹਿਲਾ ਵਰਗੇ ਤਾਂ ਬਿਲਕੁਲ ਵੀ ਨਹੀਂ ਰਹਾਂਗੇ
ਸ਼ੋਕ ਤਾ ਮੇਰੇ ਵੀ ? ਸਿਰੇ ਦੇ ਨੇ…ਪਰ ਜੋ ਮਾਪਿਆਂ ਦਾ ? ਦਿਲ ਦੁੱਖਾਵੇ ਉਹ ਸ਼ੋਕ Rakhdi ਨੀ ਮੈ..
ਸ਼ੇਰ ? ਦੀ ਭੁੱਖ ਤੇ ਤੇਰੇ ?ਯਾਰ ਦੀ ਲੁਕ ? ਦੋਨੋ ?⚔ ਹੀ ਜਾਨਲੇਵਾ ਨੇ
ਸਿਰ ਨੀਂਵਾ ਤੇ ਜੀ-ਜੀ ਆਂਉਦੀ ਨਾ ਰਾਸ ਲੋਕਾਂ ਨੂੰ ..
ਜਿਸ ਦਿਨ ਸਿਰ ਚੁੱਕ ਲਿਆ ਤਾਂ ਸਿਰ ਹੀ ਲਾ ਦਿਆਂਗੇ..
ਸਿਫਾਰਸਾਂ ਤਾਂ ਕਮਜੋਰਾਂ ਦੀਅਾ ਚਲਦੀਅਾਂ ਨੇਸਾਡੀ ਤਾਂ ਅੜੀ ਚਲਦੀ ਅਾ..!!
ਸਾਡੀ ਵੇਖ ਕੇ ਚੜਾਈ.. ਦਿਲ ਘਟਦਾ ਕਿੳੁ ਤੇਰਾ.. ਤੈਨੂੰ ਕਿਹਾ ਸੀ ਨਾ ਬੀਬਾ.. ਟਾੲਿਮ ਆਊਗਾ ਨੀ ਮੇਰਾ
ਸਾਡੀ ਅੱਖ ਨੂੰ ਨਾ ਜੱਚਦੇ ਬ੍ਰਾਂਡ ਤੇੈਨੂੰ ਹੈਬੀਟ ਨਾ ਸੂਟ ਪੰਜਾਬੀ ਪਾਉਣ ਦੀ…!!!ਰੱਖ ਸਾਡੇ ਕੋਲੋ ਗੈਪ ਸੋਹਣੀਏ ਬਹੁਤੀ ਲੋੜ ਨੀ ਕਲੋਸ ਆਉਣ ਦੀ…!!!
ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ , ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ
ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ….!!!
ਇਰਾਦੇ ਮੇਰੇ ਸਾਫ ਹੁੰਦੇਂ ਨੇ..ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ..
ਔਖੇ ਵੇਲੇ ਯਾਰ ਦਾ .. 4 ਦਿਨਾ ਦੇ ਪਿਆਰ ਦਾ .. ਪਤਾ ਲੱਗ ਹੀ ਜਾਂਦਾ ਹੈ !
ਐਂਵੇਂ ਆਕੜ ਨਾ ਕਰ ਮੁੰਡਿਆ, ਇਹ ਸਾਡੇ ਕੋਲ ਬਥੇਰੀ ਆ..ਦਿਲ ਈ ਆ ਗਿਆ ਤੇਰੇ ਤੇ, ਉਂਝ ਦੁਨੀਆਂ ਤਾਂ Fan ਬਥੇਰੀ ਆ
ਆਕੜ ਨੀ ਔਕਾਤ ਵਿੱਚ ਰਹਿਨੇ ਆ ?ਰਾਹ ਨੀ ਕੋਈ ਰੋਕ ਸਕਦਾ? ਇਹ ਹਿੱਕ ਠੋਕ ਕੇ ਕਹਿਨੇ ਆ?
ਆਕੜ ਨੀ ਔਕਾਤ ਵਿੱਚ ਰਹਿਨੇ ਆ ?ਰਾਹ ਨੀ ਕੋਈ ਰੋਕ ਸਕਦਾ? ਇਹ ਹਿੱਕ ਠੋਕ ਕੇ ਕਹਿਨੇ ਆ?
ਅਜੇ ਚੁੱਪ ਹਾਂ ਫਿਰ ਵੀ ਮਾੜੇ ਘਰ ਦੀ ਬਰਾਤ ਜਿੰਨਾ ਇਕੱਠ ਕਰ ਦਈ ਦਾ…ਜੇ ਕਿਤੇ ਤੇਰੇ ਯਾਰ ਦੀ ਗਰਾਰੀ ਅੜ ਗਈ ਤਾਂ ਲੋਕ ਪੁੱਛਣਗੇ ਕਿ ਮੇਲਾ ਕਿਹੜੇ ਬਾਬੇ ਦਾ….
ਅੱਖਾਂ ਵਿੱਚ ਅੱਖਾਂ ਪਾ ਕੇ ਕੱਡ ਲੈਂਦਾ ਜਾਨ ਨੀ,ਸ਼ਕਲੋਂ ਸਰੀਫ “YAAR” ਅਕਲੋਂ ਤੂਫਾਨ ਨੀ!
ਅਸੀਂ ਜਾਹਲੀ ਨੋਟਾਂ ਵਰਗੇ ਆ, ਕਿੱਥੇ ਵਰਤੇਗੀ ਕਿੱਥੇ ਖਰਚੇਗੀ
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
ਉੱਡਦੇ ਪਰਿੰਦਿਆਂ ਦੇ ਫੜ ਪਰਛਾਵੇਂ ਨਾ ❌? ਮਿੱਤਰਾਂ ਦੀ ਬਣਦੀ ਆਂ ? ਬੰਦੇ ਟਾਵੇਂ ਟਾਵੇਂ ਨਾਲ ✔
ਉਹ ਆਪਣੀ ਕਿਸਮਤ ਬਦਲ ਲੈਂਦੇ, ਜਿੰਨ੍ਹਾਂ ਦੇ ਹੱਥ ਗਰਮੀ ਏ ਉਹਨਾਂ ਅੰਦਰ ਅੰਗਾਰੇ ਮੱਚਦੇ ਨੇ , ਜਿਨ੍ਹਾਂ ਚਹਿਰਿਆਂ ਉੱਤੇ ਨਰਮੀ ਏ…
Punjabi Attitude status For Boys
Tu ਪੜ੍ਹਦੀ Reh ਜਾਣਾ, Asin ਕੰਮਾਂ Kaaran ਚ Pai ਜਾਣਾ,ਮੈਨੂੰ Kise ਹੋਰ Ne ਪੱਟ Laina ਤੇ ਤੂੰ Feeling’an ਲੈਂਦੀ Reh ਜਾਣ
Nature ਤੋਂ ਭਾਵੇਂ ਆ ਮੈਂ #Down_to_earth ਪਰ ਐਨੀ ਵੀ Down ਮੇਰੀ ਸੋਚ ਨੀ
Munde ? ਤਾ Jatti ? ਦੀ Look ? ਤੇ ਬੜੇ ਮਰਦੇ ਨੇ, ਪਰ ਮੈਨੂੰ ? ਤੇਰੇ ? ਵਾਂਗ ਜਨੇ-ਖਨੇ ? ਨੂੰ ਦਿਲ ❤ ਚ ਰੱਖਣ ਦੀ ਆਦਤ ਨਈ. ?
Jatti ਦੀ ਯਾਰੀ ਤੇ ਨੌਕਰੀ ਸਰਕਾਰੀ….ਕਿਸਮਤ ਨਾਲ ਮਿਲਦੀ ਅਾ
I’m Sorry ਜੇ ਮੈਂ ਬਦਲ ਗਈ ਹਾਂ, ਪਰ ਰਿਹਾ ਤੂੰ ਵੀ ਹੁਣ ਉਹ ਨਹੀਂ
Attitude ਹੈਗਾ ਪਰ ਗਵਾਰਾਂ ਵਾਗੂੰ ਬਿਨਾ ਗੱਲ ਤੋ Show ਨੀ ਕਰਦੇ ਤੇ ਲੋੜ ਪੈਣ ਤੇ ਮੌਕਾ ਨੀ ਛੱਡਦੇ…
👌ਦੇਖ ਕੇ ਟੋਰ ਸਾਡੀ ਲੋਕ ਰਹਿਣ ਮੱਚਦੇ।।
ਪਰ ਯਾਰ ਫਿਰ ਵੀ ਰਹਿਣ ਅਛ ਕਰਦੇ।।
💪PB 22 Wale
?ਵੇ ਤੂੰ ?Rulega ਹਜ਼ਾਰ ਵਾਲੇ Note ਵਾਂਗੂ…ਜੇ Jatti ?ਸੋਹਣਿਆ ਕਰੰਸੀ? ਵਾਂਗੂ Chnge ਹੋ ਗਈ..
?ਆਉਂਦੀਆਂ ਨੀ ਲੋਟ ? ਬੀਬਾ ਆਕੜਾਂ ਜੋ ਤੇਰੀਆਂ ਸਾਨੂੰ ਕਿਹੜਾ, ਘਾਟਾ ਸੈਂਟੀ ਹੋਰ ਵੀ ਬਥੇਰੀਆਂ ?
? ਯਾਰਾਂ ਨਾਲ ਹੀ ਉਠਦੇ ਆਂ,, ? ਯਾਰਾਂ ਨਾਲ ਹੀ ਬਹਿੰਦੇ ਆਂ, ? ਤੇਰੇ ਵਰਗੀਆਂ ? ਫੁਕਰੀਆਂ ਤੋਂ.. ਕਿਲੋਮੀਟਰ? ਦੂਰ ਰਹਿੰਦੇ ਆਂ
Conclusion
Let Get to Conclusion Please let us know if you like our content on Punjabi attitude status in our comment section and also we will be regularly updating this post with more awesome images quotes on Punjabi attitude status In our further post we will also be uploading more article on attitude, for example, Punjabi ghaint status and Punjabi status for girls Therefore till then enjoy the attitude status for boys
Credits
The above awesome images are created using quotescover.com
Thanks for sharing this post I really liked of this kind of community great post.