Punjabi Dharmik Status in this article you will find one of the best Punjabi religious quotes and by reading this article you will be starting your day with positivity as we have also included Waheguru status in this article so lets enjoy status on waheguru ji
- Status On Waheguru Ji
- Status on Waheguru ji [Images]
- Status On Waheguru Ji
- Devotional Status On Waheguru Ji
- Punjabi Dharmik Status download
- Status on Waheguru in Punjabi
- Trending Status On Waheguru Ji
- Top Punjabi Dharmik Status 2020
- Guru Nanak Status
- Satnam Waheguru status Download
- Trending waheguru status 2020
- Waheguru Punjabi quotes
- Good Morning Punjabi Dharmik Status
- Peaceful status on waheguru
- Beautiful Waheguru Status
- Best status on waheguru
- Religious Punjabi Dharmik Status 2020
- Status On Waheguru
- How to download Punjabi Darmik status videos
Status On Waheguru Ji
Status on Waheguru ji [Images]

























Status On Waheguru Ji
ਬਾਬਾ ਜੀ ਸਭ ਨੂੰ ਖੁਸ਼ ਰੱਖਣ !!!
ਸਭ ਦਾ ਜੀਵਨ ਖੁਸ਼ੀਆਂ ਭਰਿਆ ਬਤੀਤ ਹੋਵੇ!!
ਕੋਈ ਇਕ ਵਾਰੇ ਕੋਈ ਦੋ ਵਾਰੇ
ਤੂੰ ਦੇਸ਼ ਕੌਮ ਤੋਂ ਸੱਤ ਵਾਰੇ
ਸੱਤ ਵਾਰ ਕ ਕਹਿਨੈਂ
ਭਾਣਾ ਮੀਠਾ ਲਾਗੇ ਤੇਰਾ
ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਉਗਾ ਤੇਰਾ…
ਜੇ ਮਨ ਸੱਚਾ ਹੋਵੇ ਤਾਂ ਰੱਬ ਵੀ ਨੇੜੇ ਹੋ ਕੇ ਸੁਣਦਾ ਹੈ..
ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ.
ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ.!!
ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ.
ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ.!!
ਵਾਹਿਗੁਰੂ ਦੇ ਘਰ ਦੇਰ ਹੈ ਅੰਧੇਰ ਨਹੀਂ..
Devotional Status On Waheguru Ji
ਜੇ ਦੇਖਾਂ ਮੈਂ ਆਪਣੇ ਵੱਲ ਤਾਂ ਕੁਝ ਨੀ ਮੇਰੇ ਪੱਲੇ
ਜੇ ਦੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਈ ਬੱਲੇ ਬੱਲੇ
ਇਸ ਸੰਗਰਾਂਦ ਦੇ ਦਿਹਾੜੇ ਤੇ ਵਾਹਿਗੁਰੂ ਸਭ ਨੂੰ ਖੁਸ਼ੀਆਂ ਤੇ ਵਡਿਆਈਆਂ ਬਖ਼ਸ਼ੇ..
ਸਭ ਦਾ ਭਲਾ ਕਰੇ..
ਮੱਥਾ ਟੇਕਦਾਂ ਕਿ ਰੱਬ ਤੇ ਅਹਿਸਾਨ ਕਰਦਾਂ..
ਸਾਰੀ ਦੁਨੀਆ ਦੇ ਦਾਨੀ ਨੂੰ ਤੂੰ ਕੀ ਦਾਨ ਕਰਦਾਂ
Punjabi Dharmik Status download
Hope you are enjoying the quotes and images on Punjabi Dharmik Status as we Punjabis are very religious and very close to our god and we love Waheguru status and Satnam Waheguru status

ਸਿਰ ਨੀਵਾ ਰੱਖਣ ਨਾਲ ਕਦੇ ਪ੍ਰਮਾਤਮਾ ਨਹੀ ਮਿਲਦਾ 🙇_
ੲਿਸ ਲਈ ਮਨ ਦਾ ਨੀਵਾ ਹੋਣਾ ਬਹੁਤ ਜਰੂਰੀ ਹੈ 🙏
ਬੜੀ ਬਰਕਤ ਹੈ ਤੇਰੇ ਪਿਆਰ ਵਿਚ ਮਾਲਕਾ,
ਜਦੋਂ ਦਾ ਹੋਇਆ ਵੱਧਦਾ ਹੀ ਜਾ ਰਿਹਾ….
ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ..👏
ਦਿਲਾਉਂਦਾ ਰਹੀ ਚੇਤਾ ਮੈਨੂੰ ਮੇਰੀ ਔਕਾਤ ਦਾ 🙇
ਜੇ ਮੰਗਣਾ ਸਹਾਰਾ,ਮੰਗ ਉਸ ਕਰਤਾਰ ਦਾ..
ਜਿਹੜਾ ਔਖੇ ਵੇਲੇ ਕਦੇ, ਪਲਟੀ ਨੀ ਮਾਰਦਾ…
ਨਾ ਕੋਈ ਸਾਧ ਨਾ ਕੋਈ ਡੇਰਾ।।
ਸਾਡੇ ਲਈ ਤਾਂ ਬਾਬਾ ਨਾਨਕ ਹੀ ਬਥੇਰਾ..
Status on Waheguru in Punjabi
ਮੈਨੂੰ ਫਰਕ ਨਹੀਂ ਪੈਂਦਾ ਕੌਣ ਕੌਣ ਮੇਰੀ ਹਸਤੀ ਵਿਗਾੜ ਰਿਹਾ ਹੈ ….
ਮੇਰੇ ਸਿਰ ਉੱਤੇ ਵਾਹਿਗੁਰੂ ਦਾ ਹੱਥ ਹੈ ਉਹੀ ਮੇਰੀ ਕਿਸਮਤ ਸੰਵਾਰ ਰਿਹਾ ਹੈ
ਹਿੰਮਤ ਨਾ ਹਾਰੋ , ਰੱਬ ਨੂੰ ਨਾ ਵਿਸਾਰੋ
ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ
ਮੁਸ਼ਕਿਲਾਂ ਦੁੱਖਾਂ ਦਾ ਜੇ ਕਰਨਾ ਹੈ ਖ਼ਾਤਮਾ
ਤਾਂ ਹਮੇਸ਼ਾ ਕਹਿੰਦੇ ਰਹੋ
🙏 “ਤੇਰਾ ਸ਼ੁਕਰ ਹੈ ਪਰਮਾਤਮਾ” 🙏
Trending Status On Waheguru Ji
So it is good to start your day by watching Punjabi Dharmik Status as it makes our soul very positive and also we can watch Waheguru Status make our mind calm and positive

ਤੇਰੀ ਕਿਸਮਤ ਦਾ ਲਿਖਿਆ ਕੋਈ ਤੇਰੇ ਤੋ ਖੋਹ ਨਹੀ ਸਕਦਾ.
ਜੇ ਉਸਦੀ ਮੇਹਰ ਹੋਵੇ ਤੇ ਤੈਨੂੰ ਉਹ ਵੀ ਮਿਲ ਜਾਏ ਜੋ ਤੇਰਾ ਹੋ ਨਹੀ ਸਕਦਾ.!!
ਇਹ ਪਾਣੀ ਅੱਖੀਆਂ ਦਾ ਬਿਨਾ ਗੱਲੋਂ ਨਹੀਂ ਡੁਲ੍ਹਦਾ..
ਇਹ ਦਰਦ ਵਿਛੋੜੇ ਦਾ ਸਾਨੂੰ ਚੇਤਾ ਨਹੀਂ ਭੁੱਲਦਾ..
ਇਕ ਵਾਰ ਵਾਹਿਗੁਰੂ ਜਰੂਰ ਜੱਪੋ ਜੀ..
ਮੁੱਖ ਦੁਨੀਆ ਮੋੜ ਲਵੇ
ਦਾਤਿਆ ਤੂੰ ਮੁਖੜਾ ਨਾ ਮੋੜੀਂ
ਮੇਰਾ ਅੱਜ ਵੀ ਤੂੰ ਮੇਰਾ ਕੱਲ ਵੀ ਤੂੰ
ਮੇਰੀ ਹਰ ਮੁਸ਼ਕਿਲ ਦਾ ਹੱਲ ਵੀ ਤੂੰ…
ਮੇਰੀ ਅਰਦਾਸ ਨੂੰ ਇਸ ਤਰ੍ਹਾਂ ਪੂਰੀ ਕਰਿਓ ‘ ਵਾਹਿਗੁਰੂ ਜੀ ‘ਕਿ ਜਦੋਂ-ਜਦੋਂ ਮੈਂ ਸਿਰ ਝੁਕਾਵਾਂ ਮੇਰੇ ਨਾਲ ਜੁੜੇ ਹਰ ਇਕ ਰਿਸ਼ਤੇ ਦੀ ਜਿੰਦਗੀ ਸਵਰ ਜਾਏ………..
ਨਿੱਤ ਆਵਾਂ ਤੇਰੇ ਦਰ ਚੱਲ ਕੇ ਬਾਰਸ਼ ਝੱਖੜ ਭਾਂਵੇ ਹਨੇਰ ਹੋਵੇ.
ਟੁੱਟ ਜਾਣ ਭਾਂਵੇ ਸਾਕ ਸਕੀਰੀਆਂ ਸਭ ਇੱਕ ਸਿਰ ਉੱਤੇ ਜੇ ਤੇਰੀ ਮਿਹਰ ਹੋਵੇ.!!
ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ
ਕਿਸੇ ਦੀ ਅਜ ਬਣਦੀ ਏ ਕਿਸੇ ਦੇ ਕੱਲ ਬਣਦੀ ਏ.. 😊
Top Punjabi Dharmik Status 2020
We have posted Punjabi Dharmik Status and also we have included various other similar quotes like Satnam Waheguru status and Waheguru status

ਕਿਰਤ ਕਰੋ ਨਾਮ ਜਪੋ ਵੰਢ ਛਕੋ…
ਧੰਨ ਧੰਨ ਗੁਰੂ ਨਾਨਕ ਦੇਵ ਜੀ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ..
ਸਾਰੀ ਸਾਧ ਸੰਗਤ ਨੂੰ ਮੇਰੇ ਵਲੋਂ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ.
ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ.!!
ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ॥
ਗੁਰਪੁਰਬ ਦੀ ਲੱਖ-ਲੱਖ ਵਧਾਈ
ਸਤਿਨਾਮ ਵਾਹਿਗੁਰੂ ਜੀ ੴੴੴ
ਸਭਨਾਂ ਨੂੰ ਖ਼ੁਸ਼ੀ ਦੇਣਾ ਮੇਰੇ ਸੱਚੇ ਪਾਤਸ਼ਾਹ ਜੀ ੴ
ਕੋਈ ਅਲੀ ਆਖੇ ਕੋਈ ਵਲੀ ਆਖੇ
ਕੋਈ ਕਹੇ ਦਾਤਾ ਸੱਚੇ ਮਾਲਕਾ ਨੂੰ
ਮੈਨੂੰ ਸਮਝ ਨਾ ਆਵੇ ਕੀ ਨਾਮ ਦੇਵਾ
ਇਸ ਗੋਲ ਚੱਕੀ ਦਿਆਂ ਚਾਲਕਾਂ ਨੂੰ
Guru Nanak Status
ਮੱਕੇ ਗਿਆ ਗੱਲ ਮੁੱਕਦੀ ਨਹੀਓ,
ਭਾਵੇਂ ਸੌ ਸੌ ਜੁੰਮੇਂ ਪੜ੍ਹ ਆਈਏ।
ਬੁੱਲ੍ਹੇ ਸ਼ਾਹ ਗੱਲ ਤਾਹੀਓਂ ਮੁੱਕਦੀ,
ਜੇ ‘ਮੈਂ ‘ ਨੂੰ ਦਿਲੋਂ ਮੁਕਾਈਏ ।
ਨਾਨਕ ਫਿਕੇ ਬੋਲਿਐ ਤਨੁ ਮਨੁ ਫਿਕਾ ਹੋਇ.!!
ਰਾਖਾ ਏਕੁ ਹਮਾਰਾ ਸੁਆਮੀ। ।
ਸਗਲ ਘਟਾ ਕਾ ਅੰਤਰਜਾਮੀ।।
ਅੱਖਾਂ ਸਾਹਮਣੇ ਵਾਰਕੇ ਪੁੱਤਰਾਂ ਨੂੰ ,
🙏ਸਾਹਿਬਜ਼ਾਦੇਆਂ ਨੂੰ ਕੋਟ ਕੋਟ ਪ੍ਰਣਾਮ 🙏
ਸ਼ੁਕਰ ਰੱਬ ਦਾ ਨਹੀਂ ਕੋਈ ਮਨਾ ਸਕਦਾ ।
ਬਾਜ਼ਾਂ ਵਾਲਿਆ ਤੇਰੀਆਂ ਕੁਰਬਾਨੀਆਂ ਨੂੰ ,
ਕੋਈ ਵੀ ਕਦੇ ਨਹੀਂ ਦਿਲੋਂ ਭੁਲਾ ਸਕਦਾ
ਨੀਲੀ ਛੱਤਰੀ ਹੀ ਜਿਨ੍ਹਾਂ ਦਾ ਮਕਾਨ ਏ
Satnam Waheguru status Download

ਵਿਚਿਕਰਤਾਪੁਰਖੁਖਲੋਆ !! ਵਾਲੁਨਾਵਿੰਗਾਹੋਆ !!
❤️ਵਾਹਿਗੁਰੂ ਜੀ❤️
ਇਹ ਦੇਸ਼ ਦੇਸ਼ ਨਾ ਹੁੰਦਾ
ਜੇ ਪਿਤਾ ਦਸ਼ਮੇਸ਼ ਨਾ ਹੁੰਦਾ.
ਦੁੱਖ ਸੁਖ ਦਾ ਰੋਣਾ ਕੀ ਰੋਵਾਂ
ਇਹ ਦੀ ਜ਼ਿੰਦਗੀ ਦੀ ਕੜੀ ਹੈ
ਸਦਾ ਚੜ੍ਹਦੀ ਕਲਾ ਵਿੱਚ ਰਹੀ ਦਾ
ਉਸ ਸਤਿਗੁਰ ਦੀ ਮੇਹਰ ਬੜੀ ਹੈ
ੳੁਸਤਤਿ ਮਨ ਮਹਿ ਕਰਿ ਨਿਰੰਕਾਰ ||
ਕਰਿ ਮਨ ਮੇਰੇ ਸਤਿ ਬਿੳੁਹਾਰ ||
ਬਾਜਾਂ ਵਾਲਿਆਂ ਬਚਾ ਲਈਂ ਸਾਨੂੰ ਡਿੱਗਣੋ
ਤੈਨੂੰ ਪਤਾ ਸਾਡੀ ਰਗ ਰਗ ਦਾ…
ਖਾਕ ਜਿੰਨੀ ਔਕਾਤ ਮੇਰੀ.
ਮੇਰੇ ਤੋਂ ਉੱਪਰ ਇਹ ਜੱਗ ਸਾਰਾ.
ਨਾ ਮੇਰੇ ਵਿੱਚ ਹੈ ਗੁਣ ਕੋਈ.
ਰੱਬ ਹੀ ਮੇਰਾ ਬਖਸ਼ਣਹਾਰਾ.
ਮੇਰਾ ਕੋਈ ਕੀ ਵਿਗਾੜ ਸਕਦਾ ਹੈ
ਮੇਰੀ ਕਿਸਮਤ ਤਾਂ ਉਸਨੇ ਲਿਖੀ ਹੈ
ਜਿਸਦਾ ਕੋਈ ਕੁਝ ਨਹੀਂ ਵਿਗਾੜ ਸਕਦਾ
ਜਿੰਨਾ ਨੂੰ ਤੂੰ ਦਿਸਦੈਂ ਉਹ ਕੋਈ ਹੋਰ ਈ ਅੱਖਾਂ ਨੇ…
ਪੂਰਨ ਹੋਇ ਹਮਾਰੀ ਆਸਾ
ਤੋਰਿ ਭਜਨ ਕੀ ਰਹੈ ਪਿਆਸਾ ।।
ਮੇਰੇ ਦਾਤਾ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ…
ੳੂਚੇ ਅਪਾਰ ਬੇਅੰਤ ਸੁਅਾਮੀ
ਕੌਣ ਜਾਣੇ ,ਗੁਣ ਤੇਰੇ …
Trending waheguru status 2020
We have collected best Punjabi Dharmik Status from various sources from the internet and bought it for in one website also you can enjoy satnam waheguru status and also there are Waheguru Status

ਹੇ ਵਾਹਿਗੁਰੂ ਮੇਰੀ ਸੋਚ ਤੇ ਮੇਰੀ ਪਹੁੰਚ
ਦੋਨੋ ਹੀ ਤੇਰੀ ਰਜ਼ਾ ਵਿੱਚ ਰਹਿਣ
ਰੱਬ-ਬੰਦੇ ਦੀ ਜ਼ਾਤ ਇੱਕੋ, ਜਿਵੇਂ ਕੱਪੜੇ ਦੀ ਜ਼ਾਤ ਹੈ ਰੂੰ ॥
ਕੱਪੜੇ ਦੇ ਵਿਚ ਰੂੰ ਹੈ ਲੁਕਿਆ ਤੇ ਕਿਤੇ ਵਿਚ ਬੰਦੇ ਦੇ ਤੂੰ ॥
૧ઉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ૧ઉ
ਲੋਕਾਂ ਦੇ ਸਹਾਰੇ ਬੜੇ ਹੋਣਗੇ
ਮੇਰਾ ਤਾਂ ਸਹਾਰਾ ਇਕ ਤੂੰ ਦਾਤਿਆ
Waheguru Punjabi quotes
ਤੁਮਹਿ ਛਾਡਿ ਕੋਈ ਅਵਰਿ ਨ ਧਿਆਉ
ਜੋ ਬਰਿ ਚਾਹੂ ਸੋ ਤੁਮਿ ਤੇ ਪਾਉ ।।
ਨੀਆ ਨੂੰ ਤਾਰਨ-ਹਾਰੇ ਦੀਨ ਦੁਨੀ ਦੇ ਮਾਲਕ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਸਭ ਨੂੰ ਬਹੁਤ ਬਹੁਤ ਮੁਬਾਰਕ ਬਾਅਦ। ਵਾਹਿਗੁਰੂ ਸਭ ਦੀ ਝੋਲੀ ਰਹਿਮਤਾਂ ਨਾਲ ਭਰੇ।
ਸੋ ਸਤਿਗੁਰੁ ਪਿਆਰਾ ਮੇਰੈ ਨਾਲ ਹੈ ਜਿਥੈ ਕਿਥੈ ਮੈਨੋ ਲਏ ਛਡਾਈ
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥
ਦੁਨੀਆਂ ਦਾ ਬੋਝ ਦਿਲ ਤੋਂ ਉਤਾਰ
ਨਿੱਕੀ ਜਿਹੀ ਜਿੰਦਗੀ ਖੁਸ਼ ਹੋ ਕੇ ਗੁਜ਼ਾਰਵਾਹਿਗੁਰੂਜੀ 🙏❤
ਜਾਤ ਪਾਤ ਨੂੰ ਨਾ ਮੰਨਾ ਊਚ ਨੀਚ ਨੂੰ ਨਾ ਜਾਣਾ
ਦੋਹਾਂ ਵਕਤਾਂ ‘ਚ ਦੇਵੀਂ ਬੱਸ ਹੱਕ ਦਾ ਹੀ ਖਾਣਾ..
Good Morning Punjabi Dharmik Status

ਜੋ ਦੁੱਖ ਮਿਲੇ ਇਮਤਿਹਾਨ ਮੇਰਾ
ਜੋ ਸੁੱਖ ਮਿਲੇ ਦਾਤਾ ਆਸ਼ੀਰਵਾਦ ਤੇਰਾ
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।।
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ।।
ਅਰਦਾਸ ਪੂਰੇ ਸਾਫ ਮਨ ਤੇ ਵਿਸ਼ਵਾਸ ਨਾਲ ਕਰਨੀ ਚਾਹੀਦੀ ਹੈ…
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ..
ਦੌਲਤ ਤਾਂ ਹੱਥਾਂ ਦੀ ਮੈਲ,
ਮਾਲਕਾ ਇਜ਼ੱਤ ਦੀ ਰੋਟੀ ਬਖਸ਼ੀਂ.
ਜਿਹਨਾਂ ਨੇ ਰੱਖਿਆ ਭਰੋਸਾ ਤੇਰਾ ਉਹਨਾਂ ਨੇ ਸੱਭ ਕੁੱਝ ਪਾਇਆ ਏ….
ਬਖਸ਼ ਗੁਨਾਹ ਨੂੰ ਮੇਰੇ ਤੈਨੂੰ ਬਖ਼ਸ਼ਨਹਾਰਾ ਕਹਿੰਦੇ..
Peaceful status on waheguru
ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ..
ਮੁਕੱਦਰ ਤੇ ਭਰੋਸਾ ਨਹੀਂ ਤੇਰੇ ਦਰ ਤੇ ਭਰੋਸਾ ਏ ਮੈਨੂੰ
ਕਿਓਂਕਿ ਤੇਰੇ ਦਰ ਤੇ ਹੀ ਮੁਕੱਦਰ ਬਣਦੇ ਦੇਖੇ ਮੈਂ…
ਰੋਟੀ ਰੁਖੀ-ਮਿਸੀ ਸਭ ਨੂੰ ਖਵਾਈਂ ਦਾਤਿਆ
ਮੰਦੇ ਬੋਲ ਨਾ ਤੂੰ ਕਿਸੇ ਨੂੰ ਬੁਲਾਈਂ ਦਾਤਿਆ
ਮਿਹਨਤ ਕਰਨੀ ਸਦਾ ਤੇਰੀ ਰਜ਼ਾ ਵਿਚ ਰਹਿ ਕੇ,
ਸਾਡੀ ਮਿਹਨਤਾਂ ਨੂੰ ਫ਼ਲ ਤੂੰ ਲਗਾਈ ਦਾਤਿਆ
ਮਨੋ ਦੂਰ ਕਰੀ ਮਾਣ ਤੇ ਗਰੂੁਰ ਦਾਤਿਆ
ਸਾਨੂੰ ਚਰਨਾ ਤੋਂ ਕਰੀ ਨਾਂ ਦੂਰ ਦਾਤਿਆ
Beautiful Waheguru Status
If you like the content on Punjabi Dharmik Status then please share it to your friends and family members so that they can enjoy Satnam Waheguru Status and also they can enjoy Waheguru Status

ਕਣ-ਕਣ ਅੰਦਰ ਬਾਬਾ ਨਾਨਕ
ਹਰ ਦਰ ਅੰਦਰ ਬਾਬਾ ਨਾਨਕ
ਹਵਾਵਾਂ ਅੰਦਰ ਬਾਬਾ ਨਾਨਕ
ਸਾਹਾਂ ਅੰਦਰ ਬਾਬਾ ਨਾਨਕ
ਕਿੱਧਰ ਲੱਭਦਾ ਫਿਰਦਾ ਬੰਦਿਅਾ
ਤੇਰੇ ਮੰਨ ਦੇ ਅੰਦਰ ਬਾਬਾ ਨਾਨਕ।
ਰੱਬ ਨਾ ਬਦਲ ਸਕਿਆ ਬੰਦੇ ਨੂੰ
ਪਰ ਬੰਦੇ ਨੇ ਆਪਣੇ ਮਤਲਬ ਲਈ ਕਈ ਰੱਬ ਬਦਲ ਲਏ
ਵੇਲਾ ਆ ਗਿਆ ਏ ਦਾਦੀਏ ਜੁਦਾਈ ਦਾ
ਅਸਾਂ ਅਜ ਮੁੜ ਕੇ ਆਉਣਾ ਨਹੀਂ ਤੈਨੂੰ ਦਸੀਏ ਕਿਵੇ ਕੀ ਹੋਣਾ ਏ
ਤੇਰੀ ਅਖੀਆ ਨੂੰ ਅਸੀਂ ਰੁਲਾਉਣਾ ਨਹੀ🙏🙏😭😭
ਸਾਰਾ ਉਲਝਿਆ ਪਿਆ ਐ ਤਾਣਾ ਬਾਣਾ
ਸਾਨੂੰ ਤੇਰੀ ਲੋੜ ਦਾਤਿਆ।
Best status on waheguru
ਮੇਰੀ ਮਿਹਨਤ ਜਾਰੀ ਏ
ਇਹ ਤੇਰੀ ਰਹਿਮਤ ਸਾਰੀ ਏ
ਹੋਂਸਲੇ ਬੁਲੰਦ ਰੱਖੀਂ ਦਾਤਿਆ,
ਦੁੱਖ-ਸੁੱਖ ਅਾਂਉਦੇ ਜਾਂਦੇ ਰਹਿਣੇ ਨੇ।
ਮੈਂ ਕਰਾਂ ਅਰਦਾਸ ਉਸ ਮਾਲਕ ਅੱਗੇ..
ਤੱਤੀ ਵਾਹ ਨਾ ਕਿਸੇ ਨੂੰ ਲੱਗੇ…
ਮੇਰੀ ਮੈਂ ਨੇ ਤੇਰੇ ਤੋਂ ਜੁਦਾ ਰੱਖਿਆ ਮੈਨੂੰ ਇਨਸਾਨ ਤੈਨੂੰ ਖੁਦਾ ਰੱਖਿਆ.!!
ਸ਼ੁਕਰ ਕਰ …
ਫਿਕਰ ਨਾ ਕਰ..
ਬਣਾਉਣ ਵਾਲਾ ਤੂੰ ਮਿਟਾਉਣ ਵਾਲਾ ਤੂੰ.
ਮੈਂ ਤੇਰੀ ਕੱਠਪੁਤਲੀ ਨਚਾਉਂਣ ਵਾਲਾ ਤੂੰ.
ਸਤਿਨਾਮ ਵਾਹਿਗੁਰੂ ਜੀ.!!
ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ,
ਵੇ ਤੈਨੂੰ ਕਿਓਂ ਨਾ ਤਾਰੂ ਬੰਦਿਆ,💕
ਬਾਬਾ ਜਿਥੇ ਵੀ ਓ ਰੱਖੇ,
ਖੁਸ਼ ਰਹੀਏ ਖਿੜੇ ਮੱਥੇ..
ਸਿਰ ਤੇ ਰੱਖੀਂ ਓਟ ਮਾਲਕਾ, ਦੇਵੀਂ ਨਾ ਕੋਈ ਤੋਟ ਮਾਲਕਾ
ਚੜ੍ਹਦੀ ਕਲਾ ਸਿਰਹਾਣੇ ਰੱਖੀਂ, ਦਾਤਾ ਸੁਰਤ ਟਿਕਾਣੇ ਰੱਖੀਂ
ਸਭਨਾਂ ਦੇ ਦਿਲ ਦੀਆਂ ਜਾਣਦਾ,
ਮੇਰਾ ਬਾਬਾ #ਨਾਨਕ…
ਮੇਹਰਾਂ ਵਾਲਿਆ ਸਾਈਂਆਂ
ਵੇ ਰੱਖੀ ਚਰਨਾਂ ਦੇ ਕੋਲ.. 🙏
Religious Punjabi Dharmik Status 2020

ਜੋ ਕੱਲ ਸੀ ਉਸ ਨੂੰ ਭੁੱਲ ਜਾਉ ਜੋ ਅੱਜ ਹੈ ਉਸ ਨੂੰ ਜੀ ਕੇ ਵੇਖੋ ਅਉਣ ਵਾਲਾ.
ਟਾਈਮ ਖੁਸੀਆਂ ਲਿਆਏ ਗਾ ਇੱਕ ਵਾਰੀ ਵਾਹਿਗੁਰੂ ਬੋਲ ਕੇ ਤਾਂ ਦੇਖ.!!
ਸਤਿਗੁਰ ਕੀ ਪਰਤੀਤਿ ਨ ਅਾੲੀਅਾ ਸਬਦਿ ਨ ਲਾਗੋ ਭਾੳੁ ||
ਓਸ ਨੋ ਸੁਖੁ ਨ ੳੁਪਜੈ ਭਾਵੈ ਸੳੁ ਗੇੜਾ ਅਾਵੳੁ ਜਾੳੁ ||
ਜੋਸ਼ ਵੀ ਬੜਾ ਤੇ ਹੋਸਲੇ ਵੀ ਖਰੇ ਨੇ ..
ਉਹ ਅਸੀ ਇਦਾ ਨਹਿਉ ਹਾਰਦੇ
ਸਾਡੇ ਹੱਥ ਵਾਹਿਗੁਰੂ ਨੇ ਫੜੇ ਨੇ
ਵਿੰਗੇ ਟੇਢੇ ਮੋੜ ਆਉਣਗੇ
ਰਾਹਾਂ ਦੇ ਵਿਚ ਰੋੜ ਆਉਣਗੇ
ਧੁੱਪਾਂ ਵੇਖ ਕੇ ਡਰ ਨਾ ਜਾਵੀਂ
ਅੱਗੇ ਜਾਕੇ ਬੋਹੜ ਆਉਣਗੇ
ਅੰਮ੍ਰਿਤਸਰ ਵੱਲ ਜਾਂਦੇ ਰਾਹੀਓ
ਜਾਣਾ ਗੁਰੁਦੁਵਾਰੇ ਜੀ
ਹਰਿਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਜੀ.
ਦੁਨੀਆ ਦੀ ਹਰ ਠੋਕਰ ਤੋਂ ਅਹਿਸਾਸ ਹੋਇਆ ਵਾਹੇਗੁਰੁ ਕਿ ਤੇਰੇ ਬਿਨਾ ਮੇਰਾ ਕੋਈ ਨਹੀਂ ਹੈ..
ਨਾ ਕਿਸਮਤ ਤੇ ਕੋਈ ਸ਼ਿਕਵਾ, ਨਾ ਲੇਖਾ ਨਾਲ ਕੋਈ ਰੋਸਾ,
ਸਭ ਠੀਕ ਕਰੂਗਾ ਵਾਹਿਗੁਰੂ, ਜਿਸ ਤੇ ਹੈ ਭਰੋਸਾ
ਆਉ ਸਾਡੇ ਤੇ ਵੀ timE ਜਦੋ ਸੁੱਕਣਗੇ ਹੰਜੂ
ਕਰੂ WaHeGuRu ਜਦੋ ਮਿਹਰ ਨੀ
ਮੇਰੀ ਅਰਦਾਸ ਨੂੰ ਇਸ ਤਰ੍ਹਾਂ ਪੂਰੀ ਕਰਿਓ ‘ ਵਾਹਿਗੁਰੂ ਜੀ ‘ਕਿ ਜਦੋਂ-ਜਦੋਂ ਮੈਂ ਸਿਰ ਝੁਕਾਵਾਂ ਮੇਰੇ ਨਾਲ ਜੁੜੇ ਹਰ ਇਕ ਰਿਸ਼ਤੇ ਦੀ ਜਿੰਦਗੀ ਸਵਰ ਜਾਏ………..
ਜੋ ਫੜਦੇ ਪੱਲਾ ਸਤਿਗੁਰ ਦਾ,ਉਹ ਭਵ ਸਾਗਰ ਤਰ ਜਾਂਦੇ ਨੇ,
ਨਾ ਮਾਣ ਕਰੀ ਕਿਸੇ ਗੱਲ ਦਾ,ਇੱਥੇ ਭਿਖਾਰੀ ਰਾਜੇ, ਤੇ ਰਾਜੇ ਭਿਖਾਰੀ ਬਣ ਜਾਂਦੇ ਨੇ …
ਓ ਮੇਰਿਆਂ ਰੱਬਾ ਸੁਣ ਲੈ ਹਾਲ ਗਰੀਬਾਂ ਦਾ, ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ …ਮਿਹਰ ਕਰੀ ਦਾਤਿਆ..ੴ ☬ ੴ ☬ ੴ ☬ ੴ ☬ ੴ
ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.!
ਰੱਖੀ ਨਿਗਾਹ ਮਿਹਰ ਦੀ ਦਾਤਾ
ਤੂੰ ਬੱਚੜੇ ਅਣਜਾਣੇ ਤੇ
ਚੰਗਾ ਮਾੜਾ ਸਮਾ ਗੁਜਾਰਾਂ
ਸਤਿਗੁਰ ਤੇਰੇ ਭਾਣੇ ਤੇ
ੴ ☬ ੴ ☬ ੴ ☬ ੴ ☬ ੴ
★ਸਤਿ ਸ੍ਰੀ ਅਕਾਲ ★
ਨਾ ਧੁੱਪ ਰਹਿਣੀ ਨਾ ਛਾਂ ਬੰਦਿਆ.. ਨਾ ਪਿਉ..ਰਹਿਣਾ ਨਾ ਮਾਂ ਬੰਦਿਆ…. ਹਰ ਛਹਿ ਨੇ ਆਖਰ ਮੁੱਕ ਜਾਣਾ ਇੱਕ ਰਹਿਣਾ ਰੱਬ ਦਾ ਨਾ ਬੰਦਿਆ।
ਕਹੁ ਨਾਨਕ ਜਾ ਕੇ ਨਿਰਮਲ ਭਾਗ ॥ ਹਰਿ ਚਰਨੀ ਤਾ ਕਾ ਮਨੁ ਲਾਗ ॥ ਗੁਰਪੁਰਬ ਦੀ ਲਖ ਲਖ ਵਧਾਈ ਹੋਵੇ
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ ਗੁਰਪੁਰਬ ਦੀ ਲਖ ਲਖ ਵਧਾਈ ਹੋਵੇ॥
ਜਿਸਦੀ ਮਰਜੀ ਤੋ ਬਿਨਾ ਨੀ ਹਿੱਲਦਾ ਪੱਤਾ,ਉਹ ਸਤਿਗੁਰੂ ਮੇਰਾ ਸਬ ਤੋ ਸੱਚਾ॥ ਗੁਰਪੁਰਬ ਦੀ ਲਖ ਲਖ ਵਧਾਈ ਹੋਵੇ
ਨਾਨਕ ਨਾਮ ਚੜ੍ਹਦੀ ਕਲਾਂ , ਤੇਰੇ ਭਾਣੇ ਸਰਬਤ ਦਾ ਭਲਾ..॥ਗੁਰਪੁਰਬ ਦੀ ਲਖ ਲਖ ਵਧਾਈ ਹੋਵੇ
ਗੁਰੂ ਨੂੰ ਮੰਨਣ ਵਾਲੇ ਬਹੁਤ ਨੇ , ਪਰ ਗੁਰੂ ਦੀ ਮੰਨਣ ਵਾਲੇ ਬਹੁਤ ਘੱਟ ਨੇ , ਜ਼ਿੰਦਗੀ ਦਾ ਮਨੋਰਥ ਓਹੀ ਪਾ ਸਕਦਾ ਜੋ ਗੁਰੂ ਦੀ ਮੰਨਦਾ ਹੈ ॥ ਗੁਰਪੁਰਬ ਦੀ ਲਖ ਲਖ ਵਧਾਈ ਹੋਵੇ
ਉੜਦੀ ਰੁੜਦੀ ਧੂੜ ਹਾਂ, ਮੈਂ ਕਿਸੇ ਰਾਹ ਪੁਰਾਣੇ ਦੀ , ਰੱਖ ਲਈ ਲਾਜ ਮਾਲਿਕਾ ਇਸ ਬੰਦੇ ਨਿਮਾਣੇ ਦੀ॥
ਇੱਕ ਤੂੰ ਹੀ ਸਹਾਰਾ ਮੇਰੇ ਦਾਤਿਆ॥
ਸੱਭ ਤੋ ਵੱਡਾ ਮੇਰਾ ਨਾਨਕ॥ਗੁਰਪੁਰਬ ਦੀ ਲਖ ਲਖ ਵਧਾਈ ਹੋਵੇ॥
ਨਾ ਅਮੀਰਾਂ ਦੀ ਗੱਲ ਹੈ , ਨਾ ਗਰੀਬਾਂ ਦੀ ਗੱਲ ਹੈ , ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ।
ਸੱਚੇ ਪਾਤਸ਼ਾਹ ਆਪਣੀ ਮਾਇਆ ਨੂੰ ਮੋੜ ਲਵੋ ਮੇਨੂੰ ਆਪਨੇ ਸੋਹਣੇ ਪਵਿਤਰ ਚਰਨਾ ਨਾਲ ਜੋੜ ਲਵੋ ।
ਮੇਹਰ ਕਰੀਂ ਸੱਚੇ ਪਾਤਸ਼ਾਹ।
ਜਨ ਕਉ ਨਦਿਰ ਕਰਮੁ ਤਿਨ ਕਾਰ ॥
ਜਿਸਦੀ ਮਰਜੀ ਤੋ ਬਿਨਾ ਨੀ ਹਿੱਲਦਾ ਪੱਤਾ..ਉਹ ਸਤਿਗੁਰੂ ਮੇਰਾ ਸਬ ਤੋ �
Status On Waheguru
If you wish to send a Punjabi Dharmik Status to someone then this post on status on waheguru are the easiest and trending way. You can also share it on Guru Nanak Jayanti Whatsapp status video that you can download from here and post it on your status and make it visible to your friends and family and easily say your Guru Nanak Jayanti wishes in form of a status video.
How to download Punjabi Darmik status videos
In order to download these Punjabi Dharmik Status videos. All you need to do is just select the song you want to download and click on the download button below that. It will automatically start the download process of an MP4 also you can use this as Guru Nanak Jayanti whatsapp status video for FREE.
Credits :-
All of these videos are taken from various internet source
All of the above videos are edited from ezgif.com
The above image is edited using canva.com
Related Post
Conclusion :-
This Article be Updated Regularly with such Awesome content plz give feedback in the comment section